Howard Lane Senior School Rules and Guidelines • Dispersal Time: Parents are permitted to enter the school premises only 15 minutes before the dispersal time to pick up their children. Entry before this allotted time is strictly prohibited. • Dress ensure that you visit the school in formal or appropriate attire. • Prohibited Clothing: Wearing shorts, capris, or slippers on the school premises is strictly forbidden. • Weapons: Bringing any kind of weapon into the school premises is strictly prohibited. • School Entry During Working Hours: Entry during school hours is allowed only with a prior appointment. • Parking Instructions: Please do not park or stop your vehicle directly in front of the school gate. • Clear Pathway: The main pathway must remain unobstructed for school buses and emergency vehicles at all times. • Banned Substances: The use of cigarettes, tobacco, or alcohol in or around the school premises is strictly prohibited. • Photography and Videography: Photography or videography inside the school is not permitted without prior approval. • Security Cooperation: Kindly cooperate with the security staff, as they are deployed for the safety and protection of your children. Regards HLSS •ਛੁੱਟੀ ਦਾ ਸਮਾਂ: ਬੱਚਿਆਂ ਨੂੰ ਲੈਣ ਲਈ ਸਕੂਲ ਵਿੱਚ ਛੁੱਟੀ ਤੋਂ ਸਿਰਫ਼ 15 ਮਿੰਟ ਪਹਿਲਾਂ ਦਾਖ਼ਲ ਹੋਣ ਦੀ ਇਜਾਜ਼ਤ ਹੈ ਇਸ ਤੋਂ ਪਹਿਲਾਂ ਆਉਣ ਦੀ ਮਨਾਹੀ ਹੈ। •​ਪਹਿਰਾਵਾ (Dress Code) ਕਿਰਪਾ ਕਰਕੇ ਰਸਮੀ (Formal) ਜਾਂ ਢੁੱਕਵੇਂ ਕੱਪੜੇ ਪਹਿਨ ਕੇ ਆਓ। •​ਪਾਬੰਦੀਸ਼ੁਦਾ ਕੱਪੜੇ: ਸ਼ਾਰਟਸ (ਨਿੱਕਰਾਂ), ਬਰਮੂਡਾ, ਕੈਪਰੀ ਅਤੇ ਚੱਪਲਾਂ ਪਾ ਕੇ ਆਉਣ ਦੀ ਸਖ਼ਤ ਮਨਾਹੀ ਹੈ। •​ਸਕੂਲ ਦੇ ਵਿੱਚ ਕਿਸੇ ਵੀ ਕਿਸਮ ਦੇ ਹਥਿਆਰ ਲਿਆਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ। •​ਸਕੂਲ ਦੇ ਸਮੇਂ ਦੌਰਾਨ ਦਾਖਲਾ ਸਿਰਫ਼ ਪਹਿਲਾਂ ਤੋਂ ਲਈ ਗਈ ਅਪਾਇੰਟਮੈਂਟ (ਮਿਲਣ ਦਾ ਸਮਾਂ) ਨਾਲ ਹੀ ਮਿਲ ਸਕਦਾ ਹੈ। •​ਕਿਰਪਾ ਕਰਕੇ ਆਪਣੇ ਵਾਹਨ ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਪਾਰਕ ਨਾ ਕਰੋ ਜਾਂ ਨਾ ਰੋਕੋ। •​ਸਕੂਲ ਦੀਆਂ ਬੱਸਾਂ ਅਤੇ ਐਮਰਜੈਂਸੀ ਵਾਹਨਾਂ ਲਈ ਮੁੱਖ ਰਸਤਾ ਖਾਲੀ ਰੱਖੋ। •​ਸਕੂਲ ਦੇ ਆਲੇ-ਦੁਆਲੇ ਸਿਗਰਟਨੋਸ਼ੀ, ਤੰਬਾਕੂ ਜਾਂ ਸ਼ਰਾਬ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ। •​ਬਿਨਾਂ ਆਗਿਆ ਸਕੂਲ ਵਿੱਚ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਨ ਦੀ ਸਖ਼ਤ ਮਨਾਹੀ ਹੈ। ​ਕਿਰਪਾ ਕਰਕੇ ਸੁਰੱਖਿਆ ਕਰਮਚਾਰੀਆਂ ਨਾਲ ਸਹਿਯੋਗ ਕਰੋ, ਉਹ ਤੁਹਾਡੇ ਬੱਚੇ ਦੀ ਸੁਰੱਖਿਆ ਲਈ ਇੱਥੇ ਤਾਇਨਾਤ ਹਨ।

Computer Science

ScanSolve AI Answer

This document provides a set of rules and guidelines for parents and visitors at Howard Lane Senior School to ensure safety, order, and appropriate conduct on the premises.

Was this helpful?

Still stuck on this one?

Ask a follow-up, and the answer starts from this question.

Got a different question?Ask your own question